top of page


ਜਲੰਧਰ ਕੈਂਟ (ਜਾਮਸ਼ੇਰ ਖ਼ਾਸ): ਕੁਦਰਤ ਦਾ ਕਹਿਰ; ਤੇਜ਼ ਆਂਧੀ ਦੌਰਾਨ ਮੋਟਰਸਾਈਕਲ 'ਤੇ ਡਿੱਗਿਆ ਭਾਰੀ ਰੁੱਖ, ਪਿਓ-ਧੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ
ਜਾਮਸ਼ੇਰ ਖ਼ਾਸ (ਜਲੰਧਰ), 28 ਜੂਨ: ਜਲੰਧਰ ਕੈਂਟ ਦੇ ਅਧੀਨ ਆਉਂਦੇ ਖੇਤਰ ਜਾਮਸ਼ੇਰ ਖ਼ਾਸ ਦੇ ਨਜ਼ਦੀਕੀ ਪਿੰਡ ਭੋੜੇਸਪਰਾਏ ਵਿੱਚ ਅੱਜ ਮੌਸਮ ਦੀ ਮਾਰ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਪਲ ਭਰ ਵਿੱਚ ਉਜਾੜ ਦਿੱਤੀਆਂ। ਇੱਥੇ ਚੱਲ ਰਹੀ ਤੇਜ਼ ਆਂਧੀ ਅਤੇ ਝੱਖੜ ਦੌਰਾਨ ਸੜਕ ਤੋਂ ਲੰਘ ਰਹੇ ਇੱਕ ਮੋਟਰਸਾਈਕਲ ਸਵਾਰ ਪਿਤਾ ਅਤੇ ਉਸ ਦੀ ਨਾਬਾਲਗ ਧੀ 'ਤੇ ਅਚਾਨਕ ਇੱਕ ਭਾਰੀ ਰੁੱਖ ਜੜ੍ਹੋਂ ਉਖੜ ਕੇ ਡਿੱਗ ਗਿਆ। ਇਹ ਹਾਦਸਾ ਇੰਨਾ ਭਿਆਨਕ ਅਤੇ ਅਚਾਨਕ ਸੀ ਕਿ ਦੋਵਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਦੋਵਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਕਸ਼ਮੀਰ ਉਰਫ਼ ਬਿੱਲਾ
caninmediahouse
Jun 283 min read
bottom of page
